ਮੈਂ ਹਿੱਸਾ ਕਿਵੇਂ ਲੈ ਸਕਦਾ/ਸਕਦੀ ਹਾਂ?
ਭਾਈਚਾਰਿਆਂ, ਵਿਅਕਤੀਆਂ, ਅਤੇ ਸੰਸਥਾਵਾਂ ਲਈ ਮਿਊਜ਼ੀਅਮ ਬਾਰੇ ਆਪਣੇ ਵਿਚਾਰ ਅਤੇ ਖਿਆਲ ਦੱਸਣ ਦੇ ਕਈ ਤਰੀਕੇ ਹੋਣਗੇ। ਸ਼ਮੂਲੀਅਤ ਬਾਰੇ ਹੋਰ ਵੇਰਵੇ ਕਮਿਊਨਟੀ-ਆਧਾਰਿਤ ਮੁਢਲੀ ਸੋਚ ਵਿਚਾਰ ਤੋਂ ਬਾਅਦ ਅਗੇਤੀ ਪਤਝੜ ਰੁੱਤੇ ਪੋਸਟ ਕੀਤੇ ਜਾਣਗੇ।
ਆਪਣੇ ਵਿਚਾਰ ਸਾਂਝੇ ਕਰਨ ਦੇ ਤੁਹਾਡੇ ਲਈ ਸੰਭਵ ਤਰੀਕਿਆਂ ਵਿਚ ਇਹ ਸ਼ਾਮਲ ਹੋ ਸਕਦੇ ਹਨ:
- ਇਕ ਔਨਲਾਈਨ ਪਬਲਿਕ ਸਰਵੇ
- ਭਾਈਚਾਰੇ ਦੀ ਅਗਵਾਈ ਵਿਚ ਆਪ ਕੀਤੀਆਂ ਵਾਰਤਾਲਾਪਾਂ (ਫੰਡਾਂ ਦੀ ਉਪਲਬਧ ਮਦਦ ਨਾਲ)
- ਭਾਈਚਾਰਿਆਂ ਵਿਚਕਾਰ ਵੱਡੀਆਂ ਵੱਖ ਵੱਖ ਵਾਰਤਾਲਾਪਾਂ;
- ਕਿਰਪਾ ਕਰਕੇ SouthAsianCanadianMuseumEngagement@gov.bc.ca ਨਾਲ ਸੰਪਰਕ ਕਰੋ