ਸਾਊਥ ਏਸ਼ੀਅਨ ਕੈਨੇਡੀਅਨ ਅਜਾਇਬ ਘਰ (ਮਿਊਜ਼ੀਅਮ) branding logo
Skip to navigation Skip to Contents Skip to Accessibility Statement
Search Menu

ਇਹ ਸ਼ਮੂਲੀਅਤ ਕਿਸ ਬਾਰੇ ਹੈ?

ਪ੍ਰਾਂਤ ਨੇ ਬੀ.ਸੀ. ਵਿੱਚ ਇੱਕ ਨਵੇਂ ਅਜਾਇਬ ਘਰ (ਜਾਂ ਸੱਭਿਆਚਾਰਕ ਕੇਂਦਰ) ਦੇ ਦ੍ਰਿਸ਼ਟੀਕੋਣ ਨੂੰ ਸੂਚਿਤ ਕਰਨ ਲਈ ਇੱਕ ਜਨਤਕ ਸ਼ਮੂਲੀਅਤ ਸ਼ੁਰੂ ਕੀਤੀ ਹੈ। ਇਹ ਅਜਾਇਬ ਘਰ ਜਾਂ ਸੱਭਿਆਚਾਰਕ ਕੇਂਦਰ ਵਿਭਿੰਨ ਦੱਖਣੀ ਏਸ਼ੀਆਈ ਵਿਰਾਸਤਾਂ ਵਾਲੇ ਕੈਨੇਡੀਅਨਾਂ ਦੇ ਇਤਿਹਾਸ, ਸੱਭਿਆਚਾਰ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਯੋਗਦਾਨ ਨੂੰ ਉਜਾਗਰ ਕਰੇਗਾ।

Timeline: ਸਮਾਂਰੇਖਾ: ਅਕਤੂਬਰ 2023 ਤੋਂ ਗਰਮੀਆਂ 2024